Jyoti Nooran ਨੂੰ Nooran Sisters ਦੀ ਜੋੜੀ ਟੁੱਟੀ ਦਾ ਨਹੀਂ ਗ਼ਮ, ਇਕੱਲੀ ਨੇ ਕਰ'ਤਾ ਕਮਾਲ |OneIndia Punjabi

2023-10-12 1

ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਬਣੀ ਹੋਈ ਹੈ। ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ 'ਚ ਇੰਨੀਂ ਦਿਨੀਂ ਕਾਫ਼ੀ ਕੁਝ ਚੱਲ ਰਿਹਾ ਤੇ ਉਹ ਪਤੀ ਤੇ ਪਰਿਵਾਰ ਤੋਂ ਅਲੱਗ ਹੋ ਗਈ ।
.
Jyoti Nooran is not sad that the duo of Nooran Sisters broke up, she did a great job alone.
.
.
.
#jyotinooran #nooransisters #sultananooran